1. HTML ਦੀ ਜਾਣ-ਪਛਾਣ (Introduction)
1. Introduction to HTML
HTML ਦਾ ਪੂਰਾ ਨਾਮ Hyper Text Markup Language ਹੈ। ਇਹ ਵੈੱਬਸਾਈਟਾਂ ਦੇ ਡਿਜ਼ਾਈਨ ਲਈ ਵਰਤੀ ਜਾਣ ਵਾਲੀ ਮਿਆਰੀ ਭਾਸ਼ਾ ਹੈ। ਇਸਦੀ ਖੋਜ 1991 ਵਿੱਚ Tim Berners-Lee ਦੁਆਰਾ ਕੀਤੀ ਗਈ ਸੀ।
- Web Page: ਇਹ ਇੱਕ ਇਲੈਕਟ੍ਰਾਨਿਕ ਦਸਤਾਵੇਜ਼ ਹੁੰਦਾ ਹੈ ਜੋ HTML ਵਿੱਚ ਲਿਖਿਆ ਜਾਂਦਾ ਹੈ।
- Website: ਵੈੱਬ ਪੰਨਿਆਂ ਦੇ ਸਮੂਹ (Collection) ਨੂੰ ਵੈਬਸਾਈਟ ਕਿਹਾ ਜਾਂਦਾ ਹੈ।
HTML stands for Hyper Text Markup Language. It is the standard language used for designing websites. It was developed by Tim Berners-Lee in 1991.
- Web Page: An electronic document written in HTML.
- Website: A collection of related web pages is called a website.
2. ਜ਼ਰੂਰੀ ਸਾਫਟਵੇਅਰ (Software Requirements)
2. Software Requirements
HTML ਵਿੱਚ ਕੰਮ ਕਰਨ ਲਈ ਸਾਨੂੰ ਦੋ ਮੁੱਖ ਸਾਫਟਵੇਅਰ ਚਾਹੀਦੇ ਹਨ:
- Text Editors: ਇਹ ਕੋਡ ਲਿਖਣ ਲਈ ਵਰਤੇ ਜਾਂਦੇ ਹਨ। ਉਦਾਹਰਣ: Notepad, Sublime Text.
- Web Browsers: ਇਹ ਕੋਡ ਦਾ ਨਤੀਜਾ (Output) ਦੇਖਣ ਲਈ ਵਰਤੇ ਜਾਂਦੇ ਹਨ। ਉਦਾਹਰਣ: Chrome, Firefox.
To work with HTML, we need two main types of software:
- Text Editors: Used to write code. Example: Notepad, Sublime Text.
- Web Browsers: Used to view the output. Example: Chrome, Firefox.
3. HTML ਟੈਗਸ ਅਤੇ ਬਣਤਰ (Tags & Structure)
3. HTML Tags & Structure
ਟੈਗ HTML ਦੀਆਂ ਕਮਾਂਡਾਂ ਹੁੰਦੀਆਂ ਹਨ ਜੋ < > ਬਰੈਕਟਾਂ ਵਿੱਚ ਲਿਖੀਆਂ ਜਾਂਦੀਆਂ ਹਨ। ਇਹ ਦੋ ਪ੍ਰਕਾਰ ਦੇ ਹੁੰਦੇ ਹਨ:
- Paired Tags (ਕੰਟੇਨਰ): ਇਹਨਾਂ ਦਾ ਸ਼ੁਰੂਆਤੀ ਅਤੇ ਅੰਤਿਮ ਟੈਗ ਹੁੰਦਾ ਹੈ। ਜਿਵੇਂ:
<html>...</html> - Unpaired Tags (ਐਂਪਟੀ): ਇਹਨਾਂ ਨੂੰ ਬੰਦ ਕਰਨ ਦੀ ਲੋੜ ਨਹੀਂ ਹੁੰਦੀ। ਜਿਵੇਂ:
<br>,<hr>
Tags are HTML commands written in < > brackets. There are two types:
- Paired Tags (Container): Have opening and closing tags. E.g.,
<html>...</html> - Unpaired Tags (Empty): Do not need closing. E.g.,
<br>,<hr>
4. ਫਾਰਮੈਟਿੰਗ (Formatting)
4. Formatting
ਵੈੱਬ ਪੇਜ ਨੂੰ ਸੁੰਦਰ ਬਣਾਉਣ ਲਈ ਹੇਠਾਂ ਦਿੱਤੇ ਟੈਗ ਵਰਤੇ ਜਾਂਦੇ ਹਨ:
- B, I, U, S:
<b>(ਬੋਲਡ),<i>(ਇਟਾਲਿਕ),<u>(ਅੰਡਰਲਾਈਨ),<s>(ਸਟ੍ਰਾਈਕਥਰੂ)। - Formatting:
<p>(ਪੈਰਾਗ੍ਰਾਫ),<br>(ਲਾਈਨ ਬ੍ਰੇਕ),<hr>(ਲਾਈਨ ਲਗਾਉਣਾ)। - Headings:
<h1>ਤੋਂ<h6>ਤੱਕ (H1 ਸਭ ਤੋਂ ਵੱਡੀ ਹੈਡਿੰਗ)। - Special:
<sub>(H2O),<sup>(X2),<marquee>(ਚਲਦਾ ਹੋਇਆ ਟੈਕਸਟ)।
Following tags are used to format the web page content:
- B, I, U, S:
<b>(Bold),<i>(Italic),<u>(Underline),<s>(Strikethrough). - Formatting:
<p>(Paragraph),<br>(Line Break),<hr>(Horizontal Rule). - Headings:
<h1>to<h6>(H1 is the largest). - Special:
<sub>(Subscript),<sup>(Superscript),<marquee>(Scrolling Text).
📸 ਮਹੱਤਵਪੂਰਨ ਤਸਵੀਰਾਂ (Images)
📸 Important Images
🎯 ਅਭਿਆਸ ਟੈਸਟ (Interactive Quiz)
🎯 Practice Quiz
ਹੇਠਾਂ ਦਿੱਤੇ 21 ਪ੍ਰਸ਼ਨ ਹੱਲ ਕਰੋ:
Attempt the following 21 questions:

Post a Comment