📢 ਪਿਆਰੇ ਵਿਦਿਆਰਥੀਓ! ਇਸ ਪਾਠ ਨੂੰ ਪੜ੍ਹਨ ਤੋਂ ਬਾਅਦ ਟੈਸਟ ਜ਼ਰੂਰ ਦਿਓ।
📢 Dear Students! Must take the test after reading this chapter.
📝 ਟੈਸਟ ਦੇਣ ਲਈ ਇੱਥੇ ਕਲਿੱਕ ਕਰੋ1. ਟਕਸ ਪੇਂਟ ਕੀ ਹੈ? (What is Tux Paint?)
1. What is Tux Paint?
ਟਕਸ ਪੇਂਟ (Tux Paint) ਬੱਚਿਆਂ ਲਈ ਬਣਾਇਆ ਗਿਆ ਇੱਕ ਮੁਫ਼ਤ ਡ੍ਰਾਇੰਗ ਪ੍ਰੋਗਰਾਮ ਹੈ। ਇਹ ਵਰਤਣ ਵਿੱਚ ਬਹੁਤ ਆਸਾਨ ਹੈ ਅਤੇ ਇਸ ਵਿੱਚ ਬਹੁਤ ਸਾਰੇ ਮਜ਼ੇਦਾਰ ਟੂਲ ਹਨ।
- 🐧 ਇਸਦਾ ਨਿਸ਼ਾਨ (Mascot) ਇੱਕ ਪੈਂਗੁਇਨ ਹੈ ਜੋ ਤੁਹਾਡੀ ਮਦਦ ਕਰਦਾ ਹੈ।
- 🎨 ਇਹ ਬਿਲਕੁਲ ਮੁਫ਼ਤ ਹੈ (Free Software)।
- 🔊 ਇਸ ਵਿੱਚ ਮਜ਼ੇਦਾਰ ਆਵਾਜ਼ਾਂ (Sound Effects) ਆਉਂਦੀਆਂ ਹਨ।
Tux Paint is a free drawing program designed for young children. It is very easy to use and has many fun tools.
- 🐧 Its mascot is a Penguin that helps you.
- 🎨 It is completely Free Software.
- 🔊 It has funny Sound Effects while drawing.
2. ਟਕਸ ਪੇਂਟ ਸਕ੍ਰੀਨ ਦੇ ਭਾਗ (Parts of Screen)
2. Parts of Tux Paint Screen
3. ਮੁੱਖ ਟੂਲ (Main Tools)
3. Main Tools
- 🖌️ Paint Tool: ਇਹ ਮੁੱਖ ਬੁਰਸ਼ ਹੈ। ਇਸ ਨਾਲ ਅਸੀਂ ਕੁਝ ਵੀ ਬਣਾ ਸਕਦੇ ਹਾਂ।
- ⭐ Stamp Tool: ਬਣੀਆਂ-ਬਣਾਈਆਂ ਤਸਵੀਰਾਂ (ਸਟਿੱਕਰ) ਲਗਾਉਣ ਲਈ।
- 🪄 Magic Tool: ਜਾਦੂਈ ਪ੍ਰਭਾਵ (Effects) ਪਾਉਣ ਲਈ।
- 🧼 Eraser Tool: ਗਲਤੀ ਮਿਟਾਉਣ ਲਈ।
- 🔙 Undo: ਆਖਰੀ ਕੰਮ ਨੂੰ ਵਾਪਸ (Reverse) ਕਰਨ ਲਈ।
- 🖌️ Paint Tool: The main brush for freehand drawing.
- ⭐ Stamp Tool: To put ready-made stickers/pictures.
- 🪄 Magic Tool: To add special magic effects.
- 🧼 Eraser Tool: To erase mistakes.
- 🔙 Undo: To cancel the last action.
4. ਫਾਈਲ ਸੇਵ ਅਤੇ ਓਪਨ ਕਰਨਾ
4. Saving and Opening Files
ਸੇਵ ਕਰਨਾ (Saving): 'Save' ਬਟਨ 'ਤੇ ਕਲਿੱਕ ਕਰੋ। ਤੁਹਾਨੂੰ ਫਾਈਲ ਦਾ ਨਾਮ ਲਿਖਣ ਦੀ ਲੋੜ ਨਹੀਂ ਪੈਂਦੀ, ਇਹ ਆਪਣੇ ਆਪ ਸੇਵ ਹੋ ਜਾਂਦੀ ਹੈ।
ਓਪਨ ਕਰਨਾ (Opening): 'Open' ਬਟਨ 'ਤੇ ਕਲਿੱਕ ਕਰੋ। ਸਾਰੀਆਂ ਸੇਵ ਕੀਤੀਆਂ ਤਸਵੀਰਾਂ ਛੋਟੀਆਂ ਫੋਟੋਆਂ (Thumbnails) ਵਾਂਗ ਦਿਖਾਈ ਦੇਣਗੀਆਂ।
Saving: Click the 'Save' button. No need to type a name; it saves automatically.
Opening: Click the 'Open' button. Saved drawings appear as small thumbnails.
🎯 ਅਭਿਆਸ (Practice Quiz)
ਕੁੱਲ ਪ੍ਰਸ਼ਨ: 15


Post a Comment