Working with Tools of TUX Paint

Class 6 Computer Science Chapter 4: Working with Tux Paint Tools
ਪਾਠ-4: TUX PAINT ਨਾਲ ਡ੍ਰਾਇੰਗ ਕਰਨਾ (Practical Lesson)
Chapter-4: Working with Tux Paint Tools
ਡ੍ਰਾਇੰਗ, ਰੰਗ ਅਤੇ ਮੈਜਿਕ ਟੂਲ 🎨🖌️
Drawing, Coloring & Magic Tools 🎨🖌️

📢 ਪਿਆਰੇ ਵਿਦਿਆਰਥੀਓ! ਇਸ ਪਾਠ ਨੂੰ ਪੜ੍ਹਨ ਤੋਂ ਬਾਅਦ ਟੈਸਟ ਜ਼ਰੂਰ ਦਿਓ।

📢 Dear Students! Must take the test after reading this chapter.

📝 ਟੈਸਟ ਦੇਣ ਲਈ ਇੱਥੇ ਕਲਿੱਕ ਕਰੋ

1. ਜਾਣ ਪਛਾਣ (Introduction)

1. Introduction

ਇਸ ਪਾਠ ਵਿੱਚ ਅਸੀਂ TUX PAINT ਦੀ ਮਦਦ ਨਾਲ ਤਸਵੀਰ ਬਣਾਉਣ ਦੀ ਪ੍ਰੈਕਟੀਕਲ ਸਿਖਲਾਈ ਲਵਾਂਗੇ। ਇਸ ਨਾਲ ਵਿਦਿਆਰਥੀ ਮਾਊਸ ਦੀ ਵਰਤੋਂ, ਰੰਗਾਂ ਦੀ ਚੋਣ ਅਤੇ ਵੱਖ-ਵੱਖ ਟੂਲਾਂ ਦੀ ਪ੍ਰੈਕਟਿਸ ਕਰ ਸਕਣਗੇ।

In this chapter, we will learn practical drawing using TUX PAINT. Students will practice using mouse, selecting colors, and using various tools.

2. ਪ੍ਰੈਕਟੀਕਲ ਗਤੀਵਿਧੀਆਂ (Practical Activities)

2. Practical Activities

ਗਤੀਵਿਧੀ 1: ਸਧਾਰਣ ਡ੍ਰਾਇੰਗ (Simple Drawing)

  1. TUX PAINT ਖੋਲ੍ਹੋ।
  2. Paint Tool ਚੁਣੋ।
  3. ਕਲਰ ਪੈਲਟ ਤੋਂ ਰੰਗ ਚੁਣੋ।
  4. ਡ੍ਰਾਇੰਗ ਏਰੀਆ ਵਿੱਚ ਕੁਝ ਵੀ ਬਣਾਓ (ਜਿਵੇਂ ਫੁੱਲ, ਸੂਰਜ)।

ਗਤੀਵਿਧੀ 2: ਲਾਈਨ ਅਤੇ ਆਕਾਰ (Lines & Shapes)

  1. Lines Tool ਚੁਣੋ ਅਤੇ ਸਿੱਧੀਆਂ ਲਾਈਨਾਂ ਬਣਾਓ।
  2. Shapes Tool ਨਾਲ ਗੋਲ ਅਤੇ ਚੌਕੋਰ ਬਣਾਓ।
  3. ਉਨ੍ਹਾਂ ਵਿੱਚ ਰੰਗ ਭਰੋ।

Activity 1: Simple Drawing

  1. Open TUX PAINT.
  2. Select Paint Tool.
  3. Pick a color from palette.
  4. Draw anything (like a flower, sun).

Activity 2: Lines & Shapes

  1. Select Lines Tool and draw straight lines.
  2. Use Shapes Tool to draw circles and squares.
  3. Fill colors in them.

3. ਮੁੱਖ ਟੂਲ (Main Tools)

3. Main Tools

🪄
Magic Tool
ਖਾਸ ਪ੍ਰਭਾਵ (Rainbow, Blur, Grass)
Special Effects (Rainbow, Blur, Grass)
🪣
Fill Tool
ਇੱਕ ਕਲਿੱਕ ਨਾਲ ਰੰਗ ਭਰਨਾ
Fill color with one click
🧽
Eraser Tool
ਗਲਤੀ ਮਿਟਾਉਣ ਲਈ
To erase mistakes
🅰️
Text Tool
ਤਸਵੀਰ 'ਤੇ ਲਿਖਣ ਲਈ
To write text on drawing

4. ਸ਼ਾਰਟਕੱਟ ਕੀਜ਼ (Shortcut Keys)

4. Shortcut Keys

ਕਮਾਂਡ (Command)ਸ਼ਾਰਟਕੱਟ (Shortcut)
Save (ਸੇਵ)Ctrl + S
Open (ਖੋਲ੍ਹਣਾ)Ctrl + O
Redo (ਦੁਬਾਰਾ)Ctrl + R
Print (ਪ੍ਰਿੰਟ)Ctrl + P
Quit (ਬੰਦ ਕਰਨਾ)Alt + F4
CommandShortcut
SaveCtrl + S
OpenCtrl + O
RedoCtrl + R
PrintCtrl + P
QuitAlt + F4

🎯 ਅਭਿਆਸ (Practice Quiz)

ਕੁੱਲ ਪ੍ਰਸ਼ਨ: 15

Post a Comment

Previous Post Next Post