Class 10 Computer Science Chapter 6: Desktop Publishing | Notes & Quiz (PSEB)

Class 10 Computer Science Chapter 6: Desktop Publishing
🖨️
ਪਾਠ-6: ਡੈਸਕਟਾਪ ਪਬਲਿਸ਼ਿੰਗ
Chapter-6: Desktop Publishing
Detailed Notes & Exercise
Detailed Notes & Exercise
Advanced Notes 25 Solved Questions
Click Here to go Back on Main Page

1. ਡੈਸਕਟਾਪ ਪਬਲਿਸ਼ਿੰਗ ਕੀ ਹੈ? (Introduction)

1. What is Desktop Publishing (DTP)?

Desktop Publishing (DTP) ਕੰਪਿਊਟਰ ਅਤੇ ਵਿਸ਼ੇਸ਼ ਸੌਫਟਵੇਅਰ ਦੀ ਵਰਤੋਂ ਕਰਕੇ ਉੱਚ ਗੁਣਵੱਤਾ ਵਾਲੇ ਦਸਤਾਵੇਜ਼ ਬਣਾਉਣ ਦੀ ਕਲਾ ਹੈ। ਇਸਦੀ ਸ਼ੁਰੂਆਤ 1985 ਵਿੱਚ Aldus PageMaker ਦੇ ਆਉਣ ਨਾਲ ਹੋਈ ਸੀ।

ਗੂਗਲ ਫਾਰਮ ਰਾਹੀਂ ਇਸ ਪਾਠ ਦੇ ਅਭਿਆਸ ਪ੍ਰਸ਼ਨਾਂ ਦਾ ਟੈਸਟ ਦੇਣ ਲਈ ਕਲਿੱਕ ਕਰੋ।
  • ਵਰਤੋਂ: ਕਿਤਾਬਾਂ, ਅਖਬਾਰਾਂ, ਵਿਜ਼ਿਟਿੰਗ ਕਾਰਡ, ਅਤੇ ਮੈਗਜ਼ੀਨ ਛਾਪਣ ਲਈ।
  • ਮੁੱਖ ਸੌਫਟਵੇਅਰ: Corel Draw, Adobe Photoshop, PageMaker.
  • WYSIWYG: "What You See Is What You Get" - ਇਸਦਾ ਮਤਲਬ ਹੈ ਕਿ ਪ੍ਰਿੰਟ ਹੋਣ 'ਤੇ ਡਾਕੂਮੈਂਟ ਬਿਲਕੁਲ ਉਵੇਂ ਦਿਖੇਗਾ ਜਿਵੇਂ ਸਕਰੀਨ 'ਤੇ ਦਿਸ ਰਿਹਾ ਹੈ।

Desktop Publishing (DTP) is the creation of documents using page layout software on a personal computer. It was revolutionized in 1985 with the introduction of Aldus PageMaker.

Click here to give test of the back exercise questions of this lesson
  • Usage: Creating Books, Newspapers, Visiting Cards, Magazines.
  • Software Examples: Corel Draw, Adobe Photoshop, PageMaker.
  • WYSIWYG: "What You See Is What You Get" - The printed output matches the screen display exactly.

2. ਵਰਡ ਪ੍ਰੋਸੈਸਿੰਗ ਅਤੇ ਡੈਸਕਟਾਪ ਪਬਲਿਸ਼ਿੰਗ ਵਿੱਚ ਅੰਤਰ

2. Word Processing vs Desktop Publishing

Aspect Word Processing (WP) Desktop Publishing (DTP)
Purpose ਲਿਖਣ ਅਤੇ ਐਡਿਟ ਕਰਨ ਲਈ (Writing/Editing). ਡਿਜ਼ਾਈਨ ਅਤੇ ਲੇਆਉਟ ਲਈ (Layout/Design).
Features ਸਪੈਲ ਚੈੱਕ, ਗ੍ਰਾਮਰ ਚੈੱਕ ਆਦਿ। ਫਰੇਮ, ਲੇਅਰ, ਐਡਵਾਂਸ ਗ੍ਰਾਫਿਕਸ।
Graphics ਸੀਮਤ ਗ੍ਰਾਫਿਕਸ ਸਪੋਰਟ। ਉੱਚ ਪੱਧਰੀ ਗ੍ਰਾਫਿਕਸ ਕੰਟਰੋਲ।
Examples MS Word, Notepad. CorelDraw, PageMaker.

3. ਗ੍ਰਾਫਿਕਸ ਦੀਆਂ ਕਿਸਮਾਂ (Graphics)

3. Types of Graphics

A. Vector vs Bitmap

📐
Vector Graphics
ਗਣਿਤਿਕ ਲਾਈਨਾਂ ਨਾਲ ਬਣੇ। ਜ਼ੂਮ ਕਰਨ 'ਤੇ ਸਾਫ਼ ਰਹਿੰਦੇ ਹਨ। (ਉਦਾਹਰਣ: Logos)
Made of mathematical formulas. Scales perfectly without losing quality. (Ex: Logos)
🖼️
Bitmap Graphics
ਪਿਕਸਲ (ਬਿੰਦੀਆਂ) ਨਾਲ ਬਣੇ। ਜ਼ੂਮ ਕਰਨ 'ਤੇ ਧੁੰਦਲੇ ਹੋ ਜਾਂਦੇ ਹਨ। (ਉਦਾਹਰਣ: Photos)
Made of pixels (dots). Becomes blurry when zoomed in. (Ex: Photographs)

B. 2D vs 3D Graphics

  • 2D Graphics: ਇਹਨਾਂ ਦੀ ਸਿਰਫ਼ ਲੰਬਾਈ ਅਤੇ ਚੌੜਾਈ (Height & Width) ਹੁੰਦੀ ਹੈ। ਇਹ ਫਲੈਟ (Flat) ਹੁੰਦੇ ਹਨ। (ਉਦਾਹਰਣ: ਆਇਤ, ਚੱਕਰ)
  • 3D Graphics: ਇਹਨਾਂ ਦੀ ਲੰਬਾਈ, ਚੌੜਾਈ ਅਤੇ ਡੂੰਘਾਈ (Depth) ਹੁੰਦੀ ਹੈ। ਇਹ ਅਸਲੀ ਵਸਤੂਆਂ ਵਾਂਗ ਦਿਸਦੇ ਹਨ। (ਉਦਾਹਰਣ: ਗੇਂਦ, ਘਣ)
  • 2D Graphics: Have only Height and Width. They appear flat on paper. (Ex: Rectangle, Circle).
  • 3D Graphics: Have Height, Width, and Depth. They appear solid like real objects. (Ex: Sphere, Cube).

4. ਮਹੱਤਵਪੂਰਨ ਧਾਰਨਾਵਾਂ (Margins & Fonts)

4. Key Concepts (Margins & Fonts)

  • Margins (ਹਾਸ਼ੀਆ): ਪੇਜ ਦੇ ਕਿਨਾਰੇ ਅਤੇ ਮੁੱਖ ਸਮੱਗਰੀ ਦੇ ਵਿਚਕਾਰ ਖਾਲੀ ਥਾਂ ਨੂੰ ਮਾਰਜਿਨ ਕਹਿੰਦੇ ਹਨ। ਇਹ ਚਾਰ ਕਿਸਮ ਦੇ ਹੁੰਦੇ ਹਨ: Top, Bottom, Left, Right.
  • Fonts: ਅੱਖਰਾਂ ਦੇ ਲਿਖਣ ਦੇ ਸਟਾਈਲ ਨੂੰ ਫੌਂਟ ਕਿਹਾ ਜਾਂਦਾ ਹੈ। ਹਰ ਫੌਂਟ ਦਾ ਆਪਣਾ ਡਿਜ਼ਾਈਨ, ਆਕਾਰ (Size) ਅਤੇ ਭਾਰ (Bold/Normal) ਹੁੰਦਾ ਹੈ।
  • Frames: DTP ਸੌਫਟਵੇਅਰ ਵਿੱਚ ਟੈਕਸਟ ਅਤੇ ਚਿੱਤਰਾਂ ਨੂੰ ਰੱਖਣ ਲਈ ਵਰਤੇ ਜਾਣ ਵਾਲੇ ਆਇਤਾਕਾਰ ਬਕਸੇ।
  • Layers: ਗ੍ਰਾਫਿਕਸ ਵਿੱਚ ਵੱਖ-ਵੱਖ ਲੈਵਲ ਹੁੰਦੇ ਹਨ, ਜਿਨ੍ਹਾਂ 'ਤੇ ਅਸੀਂ ਆਬਜੈਕਟਸ ਨੂੰ ਉੱਪਰ-ਹੇਠਾਂ ਰੱਖ ਸਕਦੇ ਹਾਂ।
  • Margins: The blank space between the main content and the edges of the page. Main types: Top, Bottom, Left, Right.
  • Fonts: A graphical representation of text character style (typeface). Includes properties like Size and Weight.
  • Frames: Rectangular boxes used in DTP software to hold text and images.
  • Layers: Different levels in graphics software used to stack objects on top of each other.

5. ਪ੍ਰਿੰਟਰ (Printers)

5. Printers

Impact Printers ਪ੍ਰਿੰਟ ਹੈੱਡ ਕਾਗਜ਼ 'ਤੇ ਸੱਟ ਮਾਰਦਾ ਹੈ। ਬਹੁਤ ਸ਼ੋਰ ਹੁੰਦਾ ਹੈ।
Ex: Dot Matrix.
Strikes paper with ribbon. Noisy.
Ex: Dot Matrix.
Non-Impact Printers ਸਿਆਹੀ ਛਿੜਕ ਕੇ ਜਾਂ ਲੇਜ਼ਰ ਨਾਲ ਛਪਾਈ ਹੁੰਦੀ ਹੈ। ਸ਼ਾਂਤ।
Ex: Laser, Inkjet.
Uses ink spray or laser. Quiet.
Ex: Laser, Inkjet.

🎯 ਮਾਸਟਰ ਕੁਇਜ਼ (25 Questions)

🎯 Master Quiz (25 Questions)

ਕਿਤਾਬ ਦੇ ਸਾਰੇ ਪ੍ਰਸ਼ਨ ਅਤੇ ਵਾਧੂ ਮਹੱਤਵਪੂਰਨ ਪ੍ਰਸ਼ਨ:

Includes Textbook Exercises & Extra Questions:

Click Here to go Back on Main Page

Post a Comment

Previous Post Next Post