Class 10 Computer Science Chapter 4 HTML Part-III Notes & Quiz | PSEB

Class 10 Computer Science Chapter 4: HTML Part-III
🔗
ਪਾਠ-4: HTML ਭਾਗ-III
Chapter-4: HTML Part-III
ਤਸਵੀਰਾਂ, ਲਿੰਕ ਅਤੇ ਫਾਰਮ (Images, Links & Forms)
Images, Links & Forms
Full Notes Mock Form
Click Here to go Back on Main Page

1. URL ਅਤੇ ਇਸਦੀਆਂ ਕਿਸਮਾਂ (URLs)

1. URLs and Their Types

URL ਦਾ ਪੂਰਾ ਨਾਮ Uniform Resource Locator ਹੈ। ਇਹ ਇੰਟਰਨੈੱਟ 'ਤੇ ਕਿਸੇ ਫਾਈਲ ਜਾਂ ਵੈੱਬਸਾਈਟ ਦਾ ਪਤਾ (Address) ਹੁੰਦਾ ਹੈ। ਉਦਾਹਰਣ: http://pseb.ac.in

ਗੂਗਲ ਫਾਰਮ ਰਾਹੀਂ ਇਸ ਪਾਠ ਦੇ ਅਭਿਆਸ ਪ੍ਰਸ਼ਨਾਂ ਦਾ ਟੈਸਟ ਦੇਣ ਲਈ ਕਲਿੱਕ ਕਰੋ।
http:// www.google.com /images/logo.png
  • Absolute URL: ਇਹ ਪੂਰਾ ਪਤਾ ਹੁੰਦਾ ਹੈ (ਜਿਵੇਂ: http://www.site.com/img.jpg)। ਇਹ ਕਦੇ ਨਹੀਂ ਬਦਲਦਾ।
  • Relative URL: ਇਹ ਮੌਜੂਦਾ ਫੋਲਡਰ ਦੇ ਹਿਸਾਬ ਨਾਲ ਪਤਾ ਹੁੰਦਾ ਹੈ (ਜਿਵੇਂ: ./img.jpg)।

URL stands for Uniform Resource Locator. It is the address of a resource on the internet.

Click here to give test of the back exercise questions of this lesson
http:// www.google.com /images/logo.png
  • Absolute URL: Complete address including domain (e.g., http://www.site.com/img.jpg).
  • Relative URL: Address relative to the current file (e.g., ./img.jpg).

2. ਤਸਵੀਰਾਂ ਨਾਲ ਕੰਮ ਕਰਨਾ (Working with Images)

2. Working with Images

ਵੈੱਬ ਪੇਜ ਵਿੱਚ ਤਸਵੀਰ ਲਗਾਉਣ ਲਈ <img> ਟੈਗ ਵਰਤਿਆ ਜਾਂਦਾ ਹੈ। ਇਹ ਇੱਕ Empty Tag ਹੈ (ਇਸਦਾ ਕੋਈ ਬੰਦ ਹੋਣ ਵਾਲਾ ਟੈਗ ਨਹੀਂ ਹੁੰਦਾ)।

ਮੁੱਖ ਐਟ੍ਰੀਬਿਊਟ (Attributes):

  • src: ਤਸਵੀਰ ਦਾ ਪਤਾ (Source) ਦੱਸਣ ਲਈ।
  • alt: ਜੇਕਰ ਫੋਟੋ ਨਾ ਖੁੱਲ੍ਹੇ, ਤਾਂ ਇਹ ਟੈਕਸਟ ਦਿਖਾਈ ਦਿੰਦਾ ਹੈ।
  • width/height: ਫੋਟੋ ਦਾ ਆਕਾਰ ਸੈੱਟ ਕਰਨ ਲਈ।

The <img> tag is used to add images. It is an Empty Tag.

Key Attributes:

  • src: Specifies the path to the image.
  • alt: Alternate text if image fails to load.
  • width/height: Sets the size of the image.

3. ਹਾਈਪਰਲਿੰਕ (Working with Links)

3. Working with Hyperlinks

ਹਾਈਪਰਲਿੰਕ ਦੀ ਮਦਦ ਨਾਲ ਅਸੀਂ ਇੱਕ ਪੇਜ ਤੋਂ ਦੂਜੇ ਪੇਜ 'ਤੇ ਜਾ ਸਕਦੇ ਹਾਂ। ਇਸ ਲਈ Anchor Tag (<a>) ਵਰਤਿਆ ਜਾਂਦਾ ਹੈ।

  • href: ਲਿੰਕ ਦਾ ਪਤਾ (URL) ਦੇਣ ਲਈ।
  • target="_blank": ਲਿੰਕ ਨੂੰ ਨਵੀਂ ਵਿੰਡੋ ਵਿੱਚ ਖੋਲ੍ਹਣ ਲਈ।

Hyperlinks allow us to navigate between pages using the Anchor Tag (<a>).

  • href: Specifies the destination URL.
  • target="_blank": Opens the link in a new tab.

4. ਫਾਰਮ (Working with Forms)

4. Working with Forms

ਫਾਰਮ ਦੀ ਵਰਤੋਂ ਯੂਜ਼ਰ ਤੋਂ ਡਾਟਾ ਲੈਣ ਲਈ ਕੀਤੀ ਜਾਂਦੀ ਹੈ (ਜਿਵੇਂ ਦਾਖਲਾ ਫਾਰਮ)।

Forms are used to collect data from the user (e.g., Admission Form).

Demo Admission Form (ਅਭਿਆਸ ਲਈ)

5. ਵੈੱਬ ਡਿਵੈਲਪਮੈਂਟ ਦੇ ਪੜਾਅ (Phases)

5. Phases of Web Development

1. Information Gathering
2. Planning
3. Design
4. Development
5. Testing
6. Maintenance

🎯 ਅਭਿਆਸ ਟੈਸਟ (Interactive Quiz)

🎯 Practice Quiz

ਹੇਠਾਂ ਦਿੱਤੇ 21 ਪ੍ਰਸ਼ਨ ਹੱਲ ਕਰੋ:

Attempt the following 21 questions:

Click Here to go Back on Main Page

Post a Comment

Previous Post Next Post