Output Devices

Class 6 Chapter 7: Output Devices | Full Notes & Quiz
ਪਾਠ-7: ਆਉਟਪੁੱਟ ਡਿਵਾਈਸ
Chapter-7: Output Devices
ਮਾਨੀਟਰ, ਪ੍ਰਿੰਟਰ ਅਤੇ ਸਪੀਕਰ 🖥️🖨️🔊
Monitor, Printer & Speaker 🖥️🖨️🔊

📢 ਪਿਆਰੇ ਵਿਦਿਆਰਥੀਓ! ਇਸ ਪਾਠ ਨੂੰ ਪੜ੍ਹਨ ਤੋਂ ਬਾਅਦ ਟੈਸਟ ਜ਼ਰੂਰ ਦਿਓ।

📢 Dear Students! Must take the test after reading this chapter.

📝 ਟੈਸਟ ਦੇਣ ਲਈ ਇੱਥੇ ਕਲਿੱਕ ਕਰੋ

1. ਜਾਣ ਪਛਾਣ (Introduction)

1. Introduction

ਜਦੋਂ ਅਸੀਂ ਕੰਪਿਊਟਰ ਨੂੰ ਡਾਟਾ ਦਿੰਦੇ ਹਾਂ, ਤਾਂ ਉਹ ਪ੍ਰੋਸੈਸਿੰਗ ਕਰਕੇ ਸਾਨੂੰ ਨਤੀਜਾ (Result) ਦਿੰਦਾ ਹੈ। ਇਸ ਨਤੀਜੇ ਨੂੰ ਦਿਖਾਉਣ ਜਾਂ ਸੁਣਾਉਣ ਵਾਲੀਆਂ ਡਿਵਾਈਸਾਂ ਨੂੰ ਆਉਟਪੁੱਟ ਡਿਵਾਈਸ (Output Devices) ਕਹਿੰਦੇ ਹਨ।

Output devices are hardware devices that take information from the computer and present it to the user. This result can be in the form of text, image, audio, or print.

2. ਮੁੱਖ ਆਉਟਪੁੱਟ ਡਿਵਾਈਸਾਂ (Main Output Devices)

2. Main Output Devices

🖥️
Monitor
ਸਕ੍ਰੀਨ 'ਤੇ ਨਤੀਜਾ ਦਿਖਾਉਂਦਾ ਹੈ
Displays result on screen
🖨️
Printer
ਕਾਗਜ਼ 'ਤੇ ਛਾਪਦਾ ਹੈ
Prints on paper
🔊
Speaker
ਆਵਾਜ਼ ਸੁਣਾਉਂਦਾ ਹੈ
Plays sound/audio
📽️
Projector
ਵੱਡੀ ਸਕ੍ਰੀਨ 'ਤੇ ਦਿਖਾਉਂਦਾ ਹੈ
Displays on large screen
🎧
Headphone
ਨਿੱਜੀ ਆਵਾਜ਼ ਲਈ
For personal audio
📐
Plotter
ਵੱਡੇ ਨਕਸ਼ੇ ਛਾਪਣ ਲਈ
To print large maps/drawings

3. ਸਾਫਟਕਾਪੀ ਅਤੇ ਹਾਰਡਕਾਪੀ (Softcopy vs Hardcopy)

3. Softcopy vs Hardcopy

ਸਾਫਟਕਾਪੀ (Softcopy)ਹਾਰਡਕਾਪੀ (Hardcopy)
ਇਹ ਸਕ੍ਰੀਨ 'ਤੇ ਦਿਖਾਈ ਦਿੰਦੀ ਹੈ।ਇਹ ਕਾਗਜ਼ 'ਤੇ ਛਪੀ ਹੁੰਦੀ ਹੈ।
ਇਸਨੂੰ ਛੂਹਿਆ ਨਹੀਂ ਜਾ ਸਕਦਾ।ਇਸਨੂੰ ਛੂਹਿਆ ਜਾ ਸਕਦਾ ਹੈ।
ਇਸਨੂੰ ਬਦਲਿਆ ਜਾ ਸਕਦਾ ਹੈ।ਇਸਨੂੰ ਬਦਲਿਆ ਨਹੀਂ ਜਾ ਸਕਦਾ।
ਉਦਾਹਰਨ: ਮਾਨੀਟਰ, ਸਪੀਕਰਉਦਾਹਰਨ: ਪ੍ਰਿੰਟਰ, ਪਲਾਟਰ
SoftcopyHardcopy
Displayed on screen.Printed on paper.
Cannot be touched.Can be touched.
Can be edited easily.Cannot be edited.
Ex: Monitor, SpeakerEx: Printer, Plotter

4. ਮਾਨੀਟਰ ਅਤੇ ਪ੍ਰਿੰਟਰ ਦੀਆਂ ਕਿਸਮਾਂ

4. Types of Monitors & Printers

  • ਮਾਨੀਟਰ (Monitors): CRT (ਪੁਰਾਣੇ ਭਾਰੀ), LCD (ਪਤਲੇ), LED (ਸਭ ਤੋਂ ਸਾਫ਼ ਅਤੇ ਹਲਕੇ)।
  • ਪ੍ਰਿੰਟਰ (Printers): Dot Matrix (ਬਿੰਦੀਆਂ ਵਾਲੇ), Inkjet (ਸਿਆਹੀ ਵਾਲੇ), Laser (ਸੁੱਕੇ ਪਾਊਡਰ ਵਾਲੇ, ਤੇਜ਼)।
  • Monitors: CRT (Old bulky), LCD (Thin), LED (Clearest & Lightest).
  • Printers: Dot Matrix (Impact), Inkjet (Liquid Ink), Laser (Dry Powder, Fast).

5. ਪੂਰੇ ਨਾਮ (Full Forms)

5. Full Forms

  • CRT: Cathode Ray Tube
  • LCD: Liquid Crystal Display
  • LED: Light Emitting Diode
  • DMP: Dot Matrix Printer
  • CRT: Cathode Ray Tube
  • LCD: Liquid Crystal Display
  • LED: Light Emitting Diode
  • DMP: Dot Matrix Printer

🎯 ਮਾਸਟਰ ਕੁਇਜ਼ (Master Quiz)

ਕੁੱਲ ਪ੍ਰਸ਼ਨ: 20

Post a Comment

Previous Post Next Post