Input Devices

Class 6 Chapter 6: Input Devices | Full Notes & Quiz
ਪਾਠ-6: ਇਨਪੁੱਟ ਡਿਵਾਈਸ
Chapter-6: Input Devices
ਕੀਬੋਰਡ, ਮਾਊਸ ਅਤੇ ਹੋਰ ਯੰਤਰ ⌨️🖱️
Keyboard, Mouse & More ⌨️🖱️

📢 ਪਿਆਰੇ ਵਿਦਿਆਰਥੀਓ! ਇਸ ਪਾਠ ਨੂੰ ਪੜ੍ਹਨ ਤੋਂ ਬਾਅਦ ਟੈਸਟ ਜ਼ਰੂਰ ਦਿਓ।

📢 Dear Students! Must take the test after reading this chapter.

📝 ਟੈਸਟ ਦੇਣ ਲਈ ਇੱਥੇ ਕਲਿੱਕ ਕਰੋ

1. ਜਾਣ ਪਛਾਣ (Introduction)

1. Introduction

ਇਨਪੁੱਟ ਡਿਵਾਈਸ ਉਹ ਹਾਰਡਵੇਅਰ ਹੁੰਦੇ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਕੰਪਿਊਟਰ ਨੂੰ ਡਾਟਾ ਜਾਂ ਹੁਕਮ ਦਿੰਦੇ ਹਾਂ। ਕੰਪਿਊਟਰ ਆਪਣੇ ਆਪ ਕੁਝ ਨਹੀਂ ਕਰ ਸਕਦਾ, ਉਹ ਸਾਡੇ ਦੁਆਰਾ ਦਿੱਤੇ ਗਏ ਇਨਪੁੱਟ 'ਤੇ ਹੀ ਕੰਮ ਕਰਦਾ ਹੈ।

Input devices are hardware devices used to give data or instructions to the computer. The computer cannot work on its own; it processes the input we provide.

2. ਮੁੱਖ ਇਨਪੁੱਟ ਡਿਵਾਈਸਾਂ (Main Input Devices)

2. Main Input Devices

⌨️
Keyboard
ਟੈਕਸਟ ਅਤੇ ਕਮਾਂਡਾਂ ਟਾਈਪ ਕਰਨ ਲਈ
To type text and commands
🖱️
Mouse
ਕਲਿੱਕ ਅਤੇ ਸਿਲੈਕਟ ਕਰਨ ਲਈ
To click and select items
🖨️
Scanner
ਦਸਤਾਵੇਜ਼ਾਂ ਨੂੰ ਡਿਜੀਟਲ ਬਣਾਉਣ ਲਈ
To convert documents to digital
🎙️
Microphone
ਆਵਾਜ਼ ਰਿਕਾਰਡ ਕਰਨ ਲਈ
To record voice/sound
📷
Webcam
ਫੋਟੋ ਅਤੇ ਵੀਡੀਓ ਲਈ
For photos and video calls
🎮
Joystick
ਗੇਮਾਂ ਖੇਡਣ ਲਈ
To play video games

3. ਵੇਰਵਾ ਅਤੇ ਵਰਤੋਂ (Details & Uses)

3. Details & Uses

  • ਕੀਬੋਰਡ (Keyboard): ਇਹ ਸਭ ਤੋਂ ਆਮ ਇਨਪੁੱਟ ਡਿਵਾਈਸ ਹੈ। ਇਸ ਵਿੱਚ Alphabet (A-Z), Number (0-9), ਅਤੇ Function (F1-F12) ਕੀਜ਼ ਹੁੰਦੀਆਂ ਹਨ।
  • ਮਾਊਸ (Mouse): ਇਹ ਇੱਕ ਪੁਆਇੰਟਿੰਗ ਡਿਵਾਈਸ ਹੈ। ਇਹ ਸਕ੍ਰੀਨ 'ਤੇ ਕਰਸਰ ਨੂੰ ਹਿਲਾਉਣ ਲਈ ਵਰਤਿਆ ਜਾਂਦਾ ਹੈ।
  • ਟੱਚ ਪੈਡ (Touchpad): ਇਹ ਲੈਪਟਾਪਾਂ ਵਿੱਚ ਮਾਊਸ ਦੀ ਜਗ੍ਹਾ ਲੱਗਾ ਹੁੰਦਾ ਹੈ।
  • ਟੱਚ ਸਕ੍ਰੀਨ (Touch Screen): ਇਸ ਨਾਲ ਅਸੀਂ ਉਂਗਲੀ ਦੀ ਮਦਦ ਨਾਲ ਕੰਮ ਕਰਦੇ ਹਾਂ (ਜਿਵੇਂ ਮੋਬਾਈਲ, ATM)।
  • Keyboard: Most common device. Contains Alphabet, Number, and Function keys.
  • Mouse: A pointing device used to move the cursor and select items.
  • Touchpad: Found on laptops, used instead of a mouse.
  • Touch Screen: Allows interaction using fingers (e.g., Mobile, ATM).

4. ਮਹੱਤਵਪੂਰਨ ਪ੍ਰਸ਼ਨ-ਉੱਤਰ

4. Important Q&A

ਸਵਾਲ: ਇਨਪੁਟ ਡਿਵਾਈਸਾਂ ਦਾ ਉਦੇਸ਼ ਕੀ ਹੈ?
ਉੱਤਰ: ਇਹ ਯੰਤਰ ਸਾਡੇ ਤੋਂ ਡਾਟਾ ਲੈ ਕੇ ਕੰਪਿਊਟਰ ਨੂੰ ਭੇਜਦੇ ਹਨ। ਇਹ ਮਨੁੱਖੀ ਭਾਸ਼ਾ ਨੂੰ ਮਸ਼ੀਨੀ ਭਾਸ਼ਾ ਵਿੱਚ ਬਦਲਦੇ ਹਨ।
ਸਵਾਲ: ਪੁਆਇੰਟਿੰਗ ਡਿਵਾਈਸਾਂ ਦੀਆਂ ਉਦਾਹਰਣਾਂ ਦਿਓ।
ਉੱਤਰ: ਮਾਊਸ, ਟੱਚ ਪੈਡ, ਟੱਚ ਸਕ੍ਰੀਨ, ਸਟਾਈਲਸ ਪੈੱਨ।
ਸਵਾਲ: ਆਡੀਓ-ਵਿਜ਼ੁਅਲ ਡਿਵਾਈਸ ਕਿਹੜੇ ਹਨ?
ਉੱਤਰ: ਮਾਈਕ੍ਰੋਫੋਨ (ਆਵਾਜ਼ ਲਈ) ਅਤੇ ਵੈੱਬ ਕੈਮਰਾ (ਵੀਡੀਓ ਲਈ)।
Q: What is the purpose of Input Devices?
Ans: They accept data from users and send it to the computer, converting it into a machine-readable format.
Q: Give examples of Pointing Devices.
Ans: Mouse, Touchpad, Touch Screen, Stylus Pen.

🎯 ਮਾਸਟਰ ਕੁਇਜ਼ (Master Quiz)

ਕੁੱਲ ਪ੍ਰਸ਼ਨ: 20

Post a Comment

Previous Post Next Post