1. ਜਾਣ ਪਛਾਣ (Introduction)
1. Introduction
ਕੰਪਿਊਟਰ ਸ਼ਬਦਾਵਲੀ ਵਿੱਚ, "ਜਨਰੇਸ਼ਨ" (Generation) ਦਾ ਮਤਲਬ ਕੰਪਿਊਟਰ ਤਕਨਾਲੋਜੀ ਵਿੱਚ ਆਏ ਬਦਲਾਅ ਤੋਂ ਹੈ। ਕੁੱਲ ਮਿਲਾ ਕੇ ਕੰਪਿਊਟਰ ਦੀਆਂ 5 ਪੀੜ੍ਹੀਆਂ (Generations) ਹਨ।
ਗੂਗਲ ਫਾਰਮ ਰਾਹੀਂ ਇਸ ਪਾਠ ਦੇ ਅਭਿਆਸ ਪ੍ਰਸ਼ਨਾਂ ਦਾ ਟੈਸਟ ਦੇਣ ਲਈ ਕਲਿੱਕ ਕਰੋ।In computer terminology, "Generation" refers to a change in computer technology. There are a total of 5 computer generations known to date.
Click here to give test of the back exercise questions of this lesson.2. ਪਹਿਲੀ ਪੀੜ੍ਹੀ (1942-1955)
2. First Generation (1942-1955)
- ਇਹ ਸਾਈਜ਼ ਵਿੱਚ ਬਹੁਤ ਵੱਡੇ ਸਨ ਅਤੇ ਬਹੁਤ ਗਰਮੀ ਪੈਦਾ ਕਰਦੇ ਸਨ।
- ਇਹਨਾਂ ਵਿੱਚ ਮਸ਼ੀਨ ਭਾਸ਼ਾ (Machine Language) ਦੀ ਵਰਤੋਂ ਕੀਤੀ ਜਾਂਦੀ ਸੀ।
- They were bulky in size and produced a lot of heat.
- They used Machine Language.
3. ਦੂਜੀ ਪੀੜ੍ਹੀ (1955-1964)
3. Second Generation (1955-1964)
ਇਹ ਪਹਿਲੀ ਪੀੜ੍ਹੀ ਨਾਲੋਂ ਛੋਟੇ ਅਤੇ ਤੇਜ਼ ਸਨ। ਇਸ ਵਿੱਚ ਅਸੈਂਬਲੀ (Assembly) ਅਤੇ ਹਾਈ ਲੈਵਲ ਭਾਸ਼ਾਵਾਂ (FORTRAN, COBOL) ਦੀ ਵਰਤੋਂ ਹੋਈ।
Smaller and faster than 1st Gen. Used Assembly and High-Level languages like FORTRAN and COBOL.
4. ਤੀਜੀ ਪੀੜ੍ਹੀ (1964-1975)
4. Third Generation (1964-1975)
IC ਦੀ ਖੋਜ ਜੈਕ ਕਿਲਬੀ (Jack Kilby) ਨੇ ਕੀਤੀ ਸੀ। ਇਸ ਨਾਲ ਕੰਪਿਊਟਰ ਹੋਰ ਭਰੋਸੇਮੰਦ ਹੋ ਗਏ।
IC was invented by Jack Kilby. Computers became more reliable and efficient.
5. ਚੌਥੀ ਪੀੜ੍ਹੀ (1975-1989)
5. Fourth Generation (1975-1989)
ਇਸ ਪੀੜ੍ਹੀ ਨੇ ਪਰਸਨਲ ਕੰਪਿਊਟਰ (PC) ਕ੍ਰਾਂਤੀ ਨੂੰ ਜਨਮ ਦਿੱਤਾ।
This generation gave rise to the Personal Computer (PC) revolution.
6. ਪੰਜਵੀਂ ਪੀੜ੍ਹੀ (1989 - ਹੁਣ ਤੱਕ)
6. Fifth Generation (1989 - Present)
ਇਸਦਾ ਮਕਸਦ ਕੰਪਿਊਟਰ ਨੂੰ ਇਨਸਾਨਾਂ ਵਾਂਗ ਸੋਚਣ ਦੇ ਯੋਗ ਬਣਾਉਣਾ ਹੈ (ਜਿਵੇਂ ਰੋਬੋਟਿਕਸ)।
The goal is to make computers think like human beings (e.g., Robotics).
🎯 ਮਾਸਟਰ ਕੁਇਜ਼ (Master Quiz)
ਕੁੱਲ ਪ੍ਰਸ਼ਨ: 25


Post a Comment