Class 8 Computer Science Chapter 8: Computer Memories | Notes & Quiz (PSEB)

Class 8 Computer Science Chapter 8: Computer Memories
ਪਾਠ-8: ਕੰਪਿਊਟਰ ਮੈਮਰੀ
Chapter-8: Computer Memories
ਮੈਮਰੀ ਯੂਨਿਟ, RAM, ROM ਅਤੇ ਸਟੋਰੇਜ
Memory Units, RAM, ROM & Storage

1. ਮੈਮਰੀ ਕੀ ਹੈ? (What is Memory?)

1. What is Memory?

ਕੰਪਿਊਟਰ ਮੈਮਰੀ ਮਨੁੱਖੀ ਦਿਮਾਗ ਵਾਂਗ ਹੁੰਦੀ ਹੈ। ਇਹ ਡਾਟਾ ਅਤੇ ਹਦਾਇਤਾਂ ਨੂੰ ਸਟੋਰ ਕਰਨ ਲਈ ਵਰਤੀ ਜਾਂਦੀ ਹੈ। ਮੈਮਰੀ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਜਿਨ੍ਹਾਂ ਨੂੰ ਸੈੱਲ (Cells) ਕਿਹਾ ਜਾਂਦਾ ਹੈ। ਹਰੇਕ ਸੈੱਲ ਦਾ ਇੱਕ ਵੱਖਰਾ ਪਤਾ (Address) ਹੁੰਦਾ ਹੈ।

ਗੂਗਲ ਫਾਰਮ ਰਾਹੀਂ ਇਸ ਪਾਠ ਦੇ ਅਭਿਆਸ ਪ੍ਰਸ਼ਨਾਂ ਦਾ ਟੈਸਟ ਦੇਣ ਲਈ ਕਲਿੱਕ ਕਰੋ।

Computer Memory is just like a human brain. It is used to store data and instructions. Memory is divided into small parts called Cells. Each cell has a unique address.

Click here to give test of the back exercise questions of this lesson.

2. ਮੈਮਰੀ ਯੂਨਿਟ (Memory Units)

2. Memory Units

01
Bit
ਸਭ ਤੋਂ ਛੋਟੀ ਇਕਾਈ (0 ਜਾਂ 1)
Smallest Unit (0 or 1)
📦
Byte
8 ਬਿੱਟਾਂ ਦਾ ਸਮੂਹ
Group of 8 Bits
🍰
Nibble
4 ਬਿੱਟਾਂ ਦਾ ਸਮੂਹ
Group of 4 Bits
UnitDescription (ਵੇਰਵਾ)
1 Kilobyte (KB)1024 Bytes
1 Megabyte (MB)1024 KB
1 Gigabyte (GB)1024 MB
1 Terabyte (TB)1024 GB
1 Petabyte (PB)1024 TB

3. ਅੰਦਰੂਨੀ ਮੈਮਰੀ (Internal Memory)

3. Internal Memory

ਇਸਨੂੰ ਪ੍ਰਾਇਮਰੀ ਮੈਮਰੀ (Primary Memory) ਵੀ ਕਿਹਾ ਜਾਂਦਾ ਹੈ। ਇਹ ਸਿੱਧਾ CPU ਨਾਲ ਜੁੜੀ ਹੁੰਦੀ ਹੈ। ਇਸ ਦੀਆਂ ਮੁੱਖ ਕਿਸਮਾਂ ਹਨ:

  • CPU ਰਜਿਸਟਰ (Registers): ਇਹ ਸਭ ਤੋਂ ਤੇਜ਼ ਮੈਮਰੀ ਹੁੰਦੀ ਹੈ ਜੋ CPU ਦੇ ਅੰਦਰ ਹੁੰਦੀ ਹੈ।
  • ਕੈਸ਼ ਮੈਮਰੀ (Cache Memory): ਇਹ CPU ਅਤੇ RAM ਦੇ ਵਿਚਕਾਰ ਬਫਰ ਦਾ ਕੰਮ ਕਰਦੀ ਹੈ। ਇਹ ਬਹੁਤ ਤੇਜ਼ ਹੁੰਦੀ ਹੈ।
  • RAM (Random Access Memory): ਇਹ ਅਸਥਾਈ (Volatile) ਮੈਮਰੀ ਹੈ। ਬਿਜਲੀ ਬੰਦ ਹੋਣ 'ਤੇ ਇਸਦਾ ਡਾਟਾ ਖਤਮ ਹੋ ਜਾਂਦਾ ਹੈ।
  • ROM (Read Only Memory): ਇਹ ਸਥਾਈ (Non-volatile) ਮੈਮਰੀ ਹੈ। ਇਸ ਵਿੱਚ ਡਾਟਾ ਪੱਕੇ ਤੌਰ 'ਤੇ ਸਟੋਰ ਹੁੰਦਾ ਹੈ।

Also known as Primary Memory, it is directly accessible by the CPU. Main types include:

  • CPU Registers: The fastest memory built inside the CPU.
  • Cache Memory: Acts as a high-speed buffer between CPU and RAM.
  • RAM (Random Access Memory): Volatile memory. Data is lost when power is turned off.
  • ROM (Read Only Memory): Non-volatile memory. Data is stored permanently.

4. ਬਾਹਰੀ ਮੈਮਰੀ (External Memory)

4. External Memory

ਇਸਨੂੰ ਸੈਕੰਡਰੀ ਮੈਮਰੀ (Secondary Memory) ਕਿਹਾ ਜਾਂਦਾ ਹੈ। ਇਹ ਡਾਟਾ ਨੂੰ ਪੱਕੇ ਤੌਰ 'ਤੇ ਸਟੋਰ ਕਰਨ ਲਈ ਵਰਤੀ ਜਾਂਦੀ ਹੈ।

💾
Magnetic Disk
Hard Disk, Floppy Disk
💿
Optical Disk
CD, DVD, Blu-ray
🔌
Flash Memory
Pen Drive, Memory Card

Also known as Secondary Memory, used for permanent storage. It is slower than primary memory.

💾
Magnetic Disk
Hard Disk, Floppy Disk
💿
Optical Disk
CD, DVD, Blu-ray
🔌
Flash Memory
Pen Drive, Memory Card

5. ਡਿਸਕ ਦੀ ਬਣਤਰ (Physical Structure of Disk)

5. Physical Structure of Disk

  • ਟ੍ਰੈਕ (Tracks): ਡਿਸਕ ਦੀ ਸਤ੍ਹਾ 'ਤੇ ਬਣੇ ਗੋਲਾਕਾਰ ਚੱਕਰਾਂ ਨੂੰ ਟ੍ਰੈਕ ਕਿਹਾ ਜਾਂਦਾ ਹੈ।
  • ਸੈਕਟਰ (Sectors): ਹਰੇਕ ਟ੍ਰੈਕ ਨੂੰ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਨ੍ਹਾਂ ਨੂੰ ਸੈਕਟਰ ਕਹਿੰਦੇ ਹਨ। ਇੱਕ ਸੈਕਟਰ ਵਿੱਚ ਆਮ ਤੌਰ 'ਤੇ 512 ਬਾਈਟ ਡਾਟਾ ਹੁੰਦਾ ਹੈ।
  • Tracks: Invisible concentric circles on the disk surface.
  • Sectors: Small subdivisions of tracks. Each sector typically holds 512 bytes.

🎯 ਮਾਸਟਰ ਕੁਇਜ਼ (Master Quiz)

ਕੁੱਲ ਪ੍ਰਸ਼ਨ: 25

Post a Comment

Previous Post Next Post